Skip to content

07 POH DA ITIHAAS|Parivar Vichhoda Dashmesh pita Ji|੦੭ ਪੋਹ ਦਾ ਇਤਿਹਾਸ |ਪਰਿਵਾਰ ਵਿਛੋੜਾ ਦਸਮੇਸ਼ ਪਿਤਾ ਜੀ | GURBANI|QUOATES

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

੦੭ ਪੋਹ ਦਾ itihaas

੦੬ ਪੋਹ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ੦੭ ਪੋਹ ਨੂੰ ਸਰਸਾ ਨਦੀ ਦੇ ਕੰਢੇ ਪੁੱਜੇ, ਜਿੱਥੇ ਮੁਗਲਾਂ ਨੇ ਆਪਣਿਆ ਖਾਦੀਆਂ ਹੋਇਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਅਤੇ ਸਿੰਘਾਂ ਤੇ ਹਮਲਾ ਕਰ ਦਿੱਤਾ

ਇਸ ਹਮਲੇ ਦੌਰਾਨ ਸਰਸਾ ਨਦੀ ਪਾਰ ਕਰਨ ਦਾ ਫੈਸਲਾ ਕੀਤਾ ਗਿਆ, ਇਸ ਸਮੇ ਸਰਸਾ ਨਦੀ ਦੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੋਣ ਕਾਰਨ ਗੁਰੂ ਸਾਹਿਬ ਦੇ ਪਰਿਵਾਰ ਵਿੱਚ ਵਿਛੋੜਾ ਪੈ ਗਿਆ ।

ਇਸ ਅਸਥਾਨ ਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸੋਬਿਤ ਹੈ

Leave a Reply

Your email address will not be published. Required fields are marked *