Skip to content

Quotes || Trending Quotes || viral ||Punjabi || Suraj Ate Deeva

ਇੱਕ ਬਲਦਾ ਸੂਰਜ ਬੋਲਿਆ,
‘ ਹੈ ਕੋਈ ਮੇਰੇ ਵਰਗਾ’?
ਇੱਕ ਨਿੱਕਾ ਜਿਹਾ ਦੀਵਾ ਬੋਲਿਆ,
‘ਸ਼ਾਮ ਪਈ ਤੇ ਵੇਖਾਂਗੇ’

Leave a Reply

Your email address will not be published. Required fields are marked *